ਗੈਰਮਹਿਲ
gairamahila/gairamahila

ਪਰਿਭਾਸ਼ਾ

ਓਰਾ ਘਰ. ਭਾਵ- ਆਪਣੇ ਇਸ੍ਟ ਤੋਂ ਛੁੱਟ ਹੋਰ ਦੇਵੀ ਦੇਵਤੇ ਦਾ ਅਸਥਾਨ. "ਗੈਰਮਹਿਲ ਜਾਣਾ ਮਨ ਮਾਰੀ." (ਭਾਗੁ) ੨. ਬਿਨਾ ਘਰ. ਜਿਸ ਦਾ ਕੋਈ ਘਰ ਨਹੀਂ। ੩. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਮਹਿਲਾ ਅੰਦਰਿ ਗੈਰਮਹਿਲ ਪਾਏ, ਭਾਣਾ ਬੁਝਿ ਸਮਾਹਾ ਹੇ." (ਮਾਰੂ ਸੋਲਹੇ ਮਃ ੩)
ਸਰੋਤ: ਮਹਾਨਕੋਸ਼