ਗੈਰਵ
gairava/gairava

ਪਰਿਭਾਸ਼ਾ

ਵਿ- ਗੇਰੂ (ਗੈਰਿ) ਰੰਗਾ. ਗੇਰੂਆ। ੨. ਸੰਗ੍ਯਾ- ਗਯ (ਗਜ) ਦਾ ਰਵ (ਸ਼ਬਦ). ਹਾਥੀ ਦੀ ਆਵਾਜ਼.
ਸਰੋਤ: ਮਹਾਨਕੋਸ਼