ਗੋਂਡ
gonda/gonda

ਪਰਿਭਾਸ਼ਾ

ਸੰ. गोण्ड ਸੰਗ੍ਯਾ- ਇੱਕ ਜੰਗਲੀ ਜਾਤੀ, ਜੋ ਭੀਲਾਂ ਤੁੱਲ ਹੈ। ੨. ਵਿ- ਤੁੰਨਲ. ਜਿਸ ਦੀ ਤੁੰਨ ਦਾ ਮਾਸ ਬਾਹਰ ਉਭਰਿਆ ਹੋਇਆ ਹੈ.
ਸਰੋਤ: ਮਹਾਨਕੋਸ਼