ਗੋਇਨ
goina/goina

ਪਰਿਭਾਸ਼ਾ

ਰੋਝ. ਦੇਖੋ, ਗੋਇਣ. "ਗੋਇਨ ਸੂਕਰ ਰੀਛ ਬਡੇ." (ਕ੍ਰਿਸਨਾਵ)
ਸਰੋਤ: ਮਹਾਨਕੋਸ਼