ਗੋਇਲਿ
goili/goili

ਪਰਿਭਾਸ਼ਾ

ਗਾਈਆਂ ਦੀ ਚਰਾਂਦ ਵਿੱਚ. ਦੇਖੋ, ਗੋਇਲ ੨. "ਗੋਇਲਿ ਆਇਆ ਗੋਇਲੀ." (ਸ੍ਰੀ ਮਃ ੫)
ਸਰੋਤ: ਮਹਾਨਕੋਸ਼