ਗੋਧਰ
gothhara/godhhara

ਪਰਿਭਾਸ਼ਾ

ਗੋ (ਕਿਰਣ) ਧਾਰਨ ਵਾਲਾ. ਕਿਰਣਧਰ. ਚੰਦ੍ਰਮਾ। ੨. ਸੂਰਜ। ੩. ਗੋ (ਪ੍ਰਿਥਿਵੀ) ਧਾਰਨ ਵਾਲਾ ਸ਼ੇਸਨਾਗ। ੪. ਗੋ (ਜਲ) ਧਾਰਨ ਵਾਲਾ ਜਲਧਰ. ਬੱਦਲ.
ਸਰੋਤ: ਮਹਾਨਕੋਸ਼