ਗੋਪੀਪਤਿ ਸਸਿ
gopeepati sasi/gopīpati sasi

ਪਰਿਭਾਸ਼ਾ

ਗੁਰੁਵਿਲਾਸ ੬. ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਸਹੁਰੇ ਕ੍ਰਿਸਨ ਚੰਦ ਦਾ ਨਾਉਂ ਪਹੇਲੀ ਦੇ ਢੰਗ ਆਇਆ ਹੈ. ਗੋਪੀਪਤਿ (ਕ੍ਰਿਸਨ) ਸਸਿ (ਚੰਦ)
ਸਰੋਤ: ਮਹਾਨਕੋਸ਼