ਗੋਰਖਾ
gorakhaa/gorakhā

ਪਰਿਭਾਸ਼ਾ

ਸੰਗ੍ਯਾ- ਨੈਪਾਲ ਰਾਜ ਦਾ ਇੱਕ ਪਰਗਨਾ। ੨. ਗੋਰਖਾ ਦੇਸ਼ ਦਾ ਨਿਵਾਸੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گورکھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

Gurkha, Gorkha, a Nepalese Rajput; any Nepalese male; any person with Mongoloid features; feminine ਗੋਰਖਣ
ਸਰੋਤ: ਪੰਜਾਬੀ ਸ਼ਬਦਕੋਸ਼

GORKHÁ

ਅੰਗਰੇਜ਼ੀ ਵਿੱਚ ਅਰਥ2

s. m, The name of a race of people in the Nipal hills:—Gorkhá palṭaṉ, s. f. The battalion or regiment of the Gorkhá soldiers:—Gorkhá sapáhí, s. m. A Gorkhá soldier.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ