ਗੋਰਖ਼ਰ
gorakhara/gorakhara

ਪਰਿਭਾਸ਼ਾ

ਫ਼ਾ. [گورخر] ਸੰਗ੍ਯਾ- ਪੱਛਮੀ ਭਾਰਤ ਅਤੇ ਮੱਧ ਏਸ਼ੀਆ ਵਿੱਚ ਹੋਣ ਵਾਲਾ ਇੱਕ ਗਧੇ ਦੀ ਕ਼ਿਸਮ ਦਾ ਪਸ਼ੂ, ਜੋ ਕੱਦ ਵਿੱਚ ਘੋੜੇ ਤੋਂ ਛੋਟਾ ਹੁੰਦਾ ਹੈ. Zebra.
ਸਰੋਤ: ਮਹਾਨਕੋਸ਼