ਗੋਹਾ
gohaa/gohā

ਪਰਿਭਾਸ਼ਾ

ਸੰਗ੍ਯਾ- ਗੋਮਯ. ਗੋਬਰ. "ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ." (ਗੂਜ ਮਃ ੪) "ਗੋਹੈ ਅਤੇ ਲਕੜੀ ਅੰਦਰਿ ਕੀੜਾ ਹੋਇ." (ਵਾਰ ਆਸਾ)
ਸਰੋਤ: ਮਹਾਨਕੋਸ਼

ਸ਼ਾਹਮੁਖੀ : گوہا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

dung, cow dung
ਸਰੋਤ: ਪੰਜਾਬੀ ਸ਼ਬਦਕੋਸ਼

GOHÁ

ਅੰਗਰੇਜ਼ੀ ਵਿੱਚ ਅਰਥ2

s. m, Cow or buffalo-dung (dry or fresh); a stretcher set in the mouth of a large well bucket:—gohiá rálí, s. f. Throwing cow dung on each other:—gohiá rálí kheḍṉá, v. n. To throw cowdung on each other, (a ceremony practised both by Hindus and Muhammadans in times of drought to procure rain).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ