ਗ੍ਰਿਸਟ
grisata/grisata

ਪਰਿਭਾਸ਼ਾ

ਬਹੁਤ ਭਾਰਾ, ਭਾਰੀ. ਦੇਖੋ, ਗਰਿਸ੍ਟ. "ਗਦਾ ਗ੍ਰਿਸਟ ਪਾਣੰ." (ਵਿਚਿਤ੍ਰ) ੨. ਗਿੱਠ. ਦੇਖੋ, ਗਿਸਟ. "ਮੁਸਟਿ ਅੰਗੁਸਟ ਗ੍ਰਿਸਟੰ ਪ੍ਰਮਾਣੰ." (ਜਨਮੇਜਯ)
ਸਰੋਤ: ਮਹਾਨਕੋਸ਼