ਗ੍ਰੰਥਿਛੇਦਕ
granthichhaythaka/grandhichhēdhaka

ਪਰਿਭਾਸ਼ਾ

ਸੰਗ੍ਯਾ- ਠਗ. ਗਠਕਤਰਾ। ੨. ਆਤਮ ਗ੍ਯਾਨ, ਜਿਸ ਤੋਂ ਅਵਿਦ੍ਯਾ ਦੀ ਗੱਠ ਦੂਰ ਹੋ ਜਾਂਦੀ ਹੈ.
ਸਰੋਤ: ਮਹਾਨਕੋਸ਼