ਗ੍ਰੰਥੀ
granthee/grandhī

ਪਰਿਭਾਸ਼ਾ

ਸੰ. ग्रन्थिन् ਵਿ- ਗ੍ਰੰਥ ਵਾਲਾ. ਜਿਸ ਪਾਸ ਗ੍ਰੰਥ ਹੈ। ੨. ਗ੍ਰੰਥ ਦੇ ਪੜ੍ਹਨਵਾਲਾ। ੩. ਗੱਠਦਾਰ. ਗੰਢੀਲਾ। ੪. ਸੰਗ੍ਯਾ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲਾ ਅਤੇ ਸੇਵਾਦਾਰ ਸਿੱਖ।
ਸਰੋਤ: ਮਹਾਨਕੋਸ਼