ਗੜਬੜ
garhabarha/garhabarha

ਪਰਿਭਾਸ਼ਾ

ਸੰਗ੍ਯਾ- ਉਲਟ ਪੁਲਟ। ੨. ਬਕਬਾਦ. "ਗੜਬੜ ਕਰੈ ਕੌਡੀ ਰੰਗ ਲਾਇ." (ਭੈਰ ਮਃ ੫) ੩. ਰਿੱਝਣ ਦਾ ਸ਼ਬਦ. ਇਹ ਅਨੁਕਰਣ ਹੈ.
ਸਰੋਤ: ਮਹਾਨਕੋਸ਼