ਗੰਗਾ ਪੁਤ੍ਰ ਅਰਿ ਸੂਤਰਿ
gangaa putr ari sootari/gangā putr ari sūtari

ਪਰਿਭਾਸ਼ਾ

ਗੰਗਾ ਦਾ ਪੁਤ੍ਰ ਭੀਸਮ, ਉਸ ਦਾ ਵੈਰੀ ਅਰਜੁਨ, ਉਸ ਦਾ ਸੂਤ (ਰਥਵਾਹੀ) ਕ੍ਰਿਸਨ, ਉਸ ਦਾ ਵੈਰੀ ਤੀਰ. (ਸਨਾਮਾ)
ਸਰੋਤ: ਮਹਾਨਕੋਸ਼