ਗੰਗੇਵਪਿਤਾਮਹ
gangayvapitaamaha/gangēvapitāmaha

ਪਰਿਭਾਸ਼ਾ

ਸੰ. गाङ्गेय ਗਾਂਗੇਯ. ਗੰਗਾ ਦਾ ਪੁਤ੍ਰ ਭੀਸਮ, ਜੋ ਕੌਰਵ ਪਾਂਡਵਾਂ ਦਾ ਪਿਤਾਮਹ (ਦਾਦਾ) ਸੀ. ਦੇਖੋ, ਗੰਗਾ. "ਸੋਈ ਨਾਮ ਸਿਮਰਿ ਗੰਗੇਵਪਿਤਾਮਹ." (ਸਵੈਯੇ ਮਃ ੩. ਕੇ)
ਸਰੋਤ: ਮਹਾਨਕੋਸ਼