ਗੰਜਬਖ਼ਸ਼ੀਏ
ganjabakhasheeay/ganjabakhashīē

ਪਰਿਭਾਸ਼ਾ

ਗੁਰਦਾਸਪੁਰ ਦਾ ਨਿਵਾਸੀ ਇੱਕ ਫ਼ਕ਼ੀਰ, ਜੋ ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋ ਕੇ ਧਰਮਪ੍ਰਚਾਰ ਕਰਦਾ ਰਿਹਾ. ਇਸ ਦੀ ਸੰਪ੍ਰਦਾਯ ਦੇ ਗੰਜਬਖ਼ਸ਼ੀਏ ਸਦਾਉਂਦੇ ਹਨ.
ਸਰੋਤ: ਮਹਾਨਕੋਸ਼