ਗੱਦੀਨਸ਼ੀਨ
gatheenasheena/gadhīnashīna

ਪਰਿਭਾਸ਼ਾ

ਵਿ- ਗੱਦੀ ਉੱਪਰ ਬੈਠਣ ਵਾਲਾ। ੨. ਸੰਗ੍ਯਾ- ਰਾਜਾ। ੩. ਕਿਸੇ ਧਰਮ ਅਸਥਾਨ ਦਾ ਮਹੰਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گدّی نشین

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

installed, enthroned, crowned
ਸਰੋਤ: ਪੰਜਾਬੀ ਸ਼ਬਦਕੋਸ਼