ਘਾਤੀ
ghaatee/ghātī

ਪਰਿਭਾਸ਼ਾ

ਵਿ- ਘਾਤ ਕਰਨ ਵਾਲਾ. ਹਤ੍ਯਾਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھاتی

ਸ਼ਬਦ ਸ਼੍ਰੇਣੀ : adjective and suffix

ਅੰਗਰੇਜ਼ੀ ਵਿੱਚ ਅਰਥ

killer, murderer
ਸਰੋਤ: ਪੰਜਾਬੀ ਸ਼ਬਦਕੋਸ਼

GHÁTÍ

ਅੰਗਰੇਜ਼ੀ ਵਿੱਚ ਅਰਥ2

a, Lurking; intent. See Gháttí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ