ਘੁੰਗਰਾਰਾ
ghungaraaraa/ghungarārā

ਪਰਿਭਾਸ਼ਾ

ਵਿ- ਖ਼ਮਦਾਰ. ਪੇਚਦਾਰ. "ਕਚ ਘੁੰਗਰਾਰੰ." (ਰਾਮਾਵ) ੨. ਘੁੰਘਰੂਆਂ ਵਾਲਾ.
ਸਰੋਤ: ਮਹਾਨਕੋਸ਼