ਘੁੰਘਟ ਲਾਹੁਣਾ
ghunghat laahunaa/ghunghat lāhunā

ਪਰਿਭਾਸ਼ਾ

ਕ੍ਰਿ- ਲੋਕਲਾਜ ਤ੍ਯਾਗਣੀ। ੨. ਨਿਰਲੱਜ ਹੋਣਾ. ਦੇਖੋ, ਘੂਘਟੁ.
ਸਰੋਤ: ਮਹਾਨਕੋਸ਼