ਘੁੱਟਣਾ
ghutanaa/ghutanā

ਪਰਿਭਾਸ਼ਾ

ਨਿਪੀੜਨ. ਦੇਖੋ, ਘੁਟਣਾ ੧.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھُٹّنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to press, compress, tighten, squeeze, astringe, constrict, stifle, smother; to hug; to massage, knead (a body or limb)
ਸਰੋਤ: ਪੰਜਾਬੀ ਸ਼ਬਦਕੋਸ਼

GHUṬṬṈÁ

ਅੰਗਰੇਜ਼ੀ ਵਿੱਚ ਅਰਥ2

v. a, To press, to press down, to squeeze, to choke.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ