ਘੁੱਨਾ
ghunaa/ghunā

ਪਰਿਭਾਸ਼ਾ

ਵਿ- ਮਨ ਦੇ ਭਾਵ ਨੂੰ ਗੁਪਤ ਰੱਖਣ ਵਾਲਾ। ੨. ਲਾਲਚੀ. ਸੰ. घुणण ਧਾਤੁ ਤੋਂ ਇਹ ਸ਼ਬਦ ਹੈ, ਜਿਸ ਦਾ ਅਰਥ ਹੈ ਲੈਣਾ.
ਸਰੋਤ: ਮਹਾਨਕੋਸ਼

GHUNNÁ

ਅੰਗਰੇਜ਼ੀ ਵਿੱਚ ਅਰਥ2

a, ving the head entirely shaved.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ