ਘੂਕ
ghooka/ghūka

ਪਰਿਭਾਸ਼ਾ

ਸੰਗ੍ਯਾ- ਗਾੜ੍ਹੀ ਨੀਂਦ (ਸੁਖੁਪਤੀ) ਦੀ ਹਾਲਤ. "ਸੁੱਤਾ ਘੂਕ." (ਪ੍ਰਾਪੰਪ੍ਰ) ੨. ਸੰ. ਉੱਲੂ. ਉਲੂਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھوک

ਸ਼ਬਦ ਸ਼੍ਰੇਣੀ : adjective & adverb

ਅੰਗਰੇਜ਼ੀ ਵਿੱਚ ਅਰਥ

fast, sound (sleep)
ਸਰੋਤ: ਪੰਜਾਬੀ ਸ਼ਬਦਕੋਸ਼
ghooka/ghūka

ਪਰਿਭਾਸ਼ਾ

ਸੰਗ੍ਯਾ- ਗਾੜ੍ਹੀ ਨੀਂਦ (ਸੁਖੁਪਤੀ) ਦੀ ਹਾਲਤ. "ਸੁੱਤਾ ਘੂਕ." (ਪ੍ਰਾਪੰਪ੍ਰ) ੨. ਸੰ. ਉੱਲੂ. ਉਲੂਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھوک

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਘੂਕਰ
ਸਰੋਤ: ਪੰਜਾਬੀ ਸ਼ਬਦਕੋਸ਼

GHÚK

ਅੰਗਰੇਜ਼ੀ ਵਿੱਚ ਅਰਥ2

a, und, fast (applied only to sleep);—s. f. The sound of raining hardly heard from a distance, or of river water rushing forcibly:—ghúk sauṉá, v. n. To sleep sound sleep.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ