ਘੂਰਣਾ
ghooranaa/ghūranā

ਪਰਿਭਾਸ਼ਾ

ਸੰਗ੍ਯਾ- ਕ੍ਰੋਧ ਦੀ ਨਜਰ ਨਾਲ ਤਾੜਨਾ. ਦੇਖੋ, ਘੂਰਣ ਧਾ.
ਸਰੋਤ: ਮਹਾਨਕੋਸ਼

GHÚRṈÁ

ਅੰਗਰੇਜ਼ੀ ਵਿੱਚ ਅਰਥ2

v. a, To frown upon, to scold, to rebuke; to look lustfully at (a woman), to ogle.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ