ਘੂਰਮ
ghoorama/ghūrama

ਪਰਿਭਾਸ਼ਾ

ਦੇਖੋ, ਘੂਰਣ ਧਾ। ੨. ਘੁਮੇਰ. ਸਿਰ ਦਾ ਚੱਕਰ। ੩. ਨਸ਼ੇ ਆਦਿ ਕਰਕੇ ਚਕਰਾਇਆ ਸਿਰ.
ਸਰੋਤ: ਮਹਾਨਕੋਸ਼