ਘੂਰਾ
ghooraa/ghūrā

ਪਰਿਭਾਸ਼ਾ

ਸੰਗ੍ਯਾ- ਕੂੜਾ. ਸੰਬਰਣ। ੨. ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ. "ਘੂਰਾ ਲਟਕਣ ਜਾਣੀਐ." (ਭਾਗੁ) ੩. ਖਤ੍ਰੀਆਂ ਦਾ ਇੱਕ ਗੋਤ.
ਸਰੋਤ: ਮਹਾਨਕੋਸ਼