ਪਰਿਭਾਸ਼ਾ
ਸੰਗ੍ਯਾ- ਘੰਟਾ. ਟੱਲ। ੨. ਕੰਠ ਦੀ ਨਲਕੀ. ਘੰਡੀ. ਦੇਖੋ, ਘੰਟਿਕਾ ੨.। ੩. ਸੰ. घण्ड ਭੌਰਾ. ਭ੍ਰਮਰ। ੪. ਵਿਸਈ. ਪਾਂਮਰ. "ਝਖ ਮਾਰਨਿ ਨਿੰਦਕ ਘੰਡਾ ਰਾਮ." (ਬਿਹਾ ਛੰਤ ਮਃ ੪) ੫. ਸ਼ਰਾਰਤੀ। ੬. ਬਹੁਜਾਈ ਖਤ੍ਰੀਆਂ ਦਾ ਇੱਕ ਗੋਤ੍ਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : گھنڈ
ਅੰਗਰੇਜ਼ੀ ਵਿੱਚ ਅਰਥ
same as ਸਰਘੰਡ , seed of flax/jute or hemp; clever/crafty/wicked person; rascal, villain
ਸਰੋਤ: ਪੰਜਾਬੀ ਸ਼ਬਦਕੋਸ਼
GHAṆḌ
ਅੰਗਰੇਜ਼ੀ ਵਿੱਚ ਅਰਥ2
s. m, The seed of hemp and Sanukṛá; the protuberance on the front of a man's throat, Adam's apple; a worthless fellow, a rake:—s. f. (M.) An iron bell which is hung round the neck of buffaloes and cows; i. q. Jaṇg.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ