ਚਉਦਣੋਚਕ
chauthanochaka/chaudhanochaka

ਪਰਿਭਾਸ਼ਾ

ਚਤੁਰ੍‍ਦਸ਼ ਚਕ੍ਰ (ਮੰਡਲ). ਚੌਦਾਂ ਲੋਕ. "ਚੱਚਕ ਚਉਦਣੋਚਕੰ." (ਰਾਮਾਵ) ਚੌਦਾਂ ਲੋਕ ਚਕਿਤ (ਹੈਰਾਨ) ਹੋ ਗਏ। ੨. ਚੌਦਵਾਂ (ਚਤੁਰ੍‍ਦਸ਼ਮ) ਲੋਕ.
ਸਰੋਤ: ਮਹਾਨਕੋਸ਼