ਚਉਦਸਿ
chauthasi/chaudhasi

ਪਰਿਭਾਸ਼ਾ

ਸੰ. ਚਤੁਰ੍‍ਦਸ਼ੀ. ਸੰਗ੍ਯਾ- ਚੰਦ੍ਰਮਾਂ ਦੇ ਚਾਨਣੇ ਅਤੇ ਅਨ੍ਹੇਰੇ ਪੱਖਦੀ ਚੌਦਵੀਂ ਤਿਥਿ. ਚੌਦੇਂ. "ਚਉਦਸਿ ਚਉਦਹ ਲੋਕ ਮਝਾਰਿ." (ਗਉ ਥਿਤੀ ਕਬੀਰ)
ਸਰੋਤ: ਮਹਾਨਕੋਸ਼