ਚਉਧਰੀ
chauthharee/chaudhharī

ਪਰਿਭਾਸ਼ਾ

ਸੰਗ੍ਯਾ- ਚਊ ਧਾਰਣ ਵਾਲਾ. ਹਲਧਰ. ਕਾਸ਼ਤਕਾਰ। ੨. ਸੰ. चतुर्धुरीण ਚਤੁਧੁਰੀਣ. ਚਾਰ ਆਦਮੀਆਂ ਵਿੱਚ ਮੁਖੀਆ. "ਚਉਧਰੀ ਰਾਉ ਸਦਾਈਐ." (ਸ੍ਰੀ ਅਃ ਮਃ ੧)
ਸਰੋਤ: ਮਹਾਨਕੋਸ਼