ਚਉਮੁਖ
chaumukha/chaumukha

ਪਰਿਭਾਸ਼ਾ

ਸੰਗ੍ਯਾ- ਚਤੁਮੁਖ. ਚਾਰ ਮੂਹਾਂ ਵਾਲਾ ਬ੍ਰਹਮਾ। ੨. ਵਿ- ਚਾਰਮੂਹਾਂ। "ਚਉਮੁਖ ਦੀਵਾ ਜੋਤਿ ਦੁਆਰ." (ਰਾਮ ਬੇਣੀ) ਭਾਵ ਚਾਰੇ ਪਾਸੇ ਪ੍ਰਕਾਸ਼ ਕਰਨ ਵਾਲਾ ਆਤਮਪ੍ਰਕਾਸ਼.
ਸਰੋਤ: ਮਹਾਨਕੋਸ਼