ਚਉਰਾਸੀਹ ਨਰਕ
chauraaseeh naraka/chaurāsīh naraka

ਪਰਿਭਾਸ਼ਾ

ਚੌਰਾਸੀ ਲੱਖ ਯੋਨਿ, ਜੋ ਮਹਾਂ ਦੁਖਦਾਈ ਨਰਕ ਰੂਪ ਹੈ. "ਚਉਰਾਸੀਹ ਨਰਕ ਸਾਕਤ ਭੋਗਾਈਐ." (ਮਾਰੂ ਸੋਲਹੇ ਮਃ ੧) ਦੇਖੋ, ਨਰਕ.
ਸਰੋਤ: ਮਹਾਨਕੋਸ਼