ਚਉਰਾਹਾ
chauraahaa/chaurāhā

ਪਰਿਭਾਸ਼ਾ

ਸੰਗ੍ਯਾ- ਉਹ ਅਸਥਾਨ, ਜਿੱਥੇ ਚਾਰ ਰਾਹ (ਰਸਤੇ) ਇਕੱਠੇ ਹੋਣ. ਚਤੁਸ੍ਪਥ.
ਸਰੋਤ: ਮਹਾਨਕੋਸ਼