ਚਕਟੀ
chakatee/chakatī

ਪਰਿਭਾਸ਼ਾ

ਸੰ. ਚਕ੍ਰਾਟੀ. ਸੰਗ੍ਯਾ- ਵਿਸ ਦੂਰ ਕਰਨ ਦੀ ਔਖਧ। ੨. ਤੀਵ੍ਰ ਇੱਛਾ. ਅਤ੍ਯੰਤ ਰੁਚਿ. "ਸਾਧੁ ਜਨਾ ਪਗ ਚਕਟੀ." (ਦੇਵ ਮਃ ੪)
ਸਰੋਤ: ਮਹਾਨਕੋਸ਼