ਚਕਾਬ੍ਯੂਹ
chakaabyooha/chakābyūha

ਪਰਿਭਾਸ਼ਾ

ਸੰ. ਚਕ੍ਰਵ੍ਯੂਹ. ਸੰਗ੍ਯਾ- ਚਕ੍ਰ ਦੇ ਆਕਾਰ ਦਾ ਫੌਜ ਦਾ ਤੁੰਮਲ. ਇਸ ਚਕ੍ਰ ਦੇ ਘੇਰੇ ਵਿੱਚ ਆਕੇ ਵੈਰੀ ਬਾਹਰ ਨਹੀਂ ਨਿਕਲ ਸਕਦਾ ਸੀ. Made. ਅਰਜੁਨ ਦਾ ਪੁਤ੍ਰ ਅਭਿਮਨ੍ਯੁ ਚਕ੍ਰਵ੍ਯੂਹ ਵਿੱਚ ਹੀ ਫਸਕੇ ਮੋਇਆ ਸੀ. ਇਸ ਦਾ ਨਕ਼ਸ਼ਾ ਇਹ ਹੈ:-#(fig.) ਨਕਸ਼ਾ
ਸਰੋਤ: ਮਹਾਨਕੋਸ਼