ਚਕ੍ਸ਼ੁ
chakshu/chakshu

ਪਰਿਭਾਸ਼ਾ

ਸੰ. ਨੇਤ੍ਰ. ਦੇਖੋ, ਚਖ। ੨. ਵਿਸਨੁਪੁਰਾਣ ਅਨੁਸਾਰ ਇੱਕ ਦਰਿਆ, ਜਿਸ ਦਾ ਹੁਣ ਨਾਉਂ 'ਆਮੂ' (Oxus) ਹੈ.
ਸਰੋਤ: ਮਹਾਨਕੋਸ਼