ਚਚੇਰਾ
chachayraa/chachērā

ਪਰਿਭਾਸ਼ਾ

ਵਿ- ਚਾਚੇ ਦਾ. ਚਾਚੇ ਨਾਲ ਸੰਬੰਧਿਤ, ਜਿਵੇਂ- ਚਚੇਰਾ ਭਾਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چچیرا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

avuncular
ਸਰੋਤ: ਪੰਜਾਬੀ ਸ਼ਬਦਕੋਸ਼