ਚਟਪਟਾਨਾ
chatapataanaa/chatapatānā

ਪਰਿਭਾਸ਼ਾ

ਕ੍ਰਿ- ਵ੍ਯਾਕੁਲ ਹੋਣਾ. ਘਬਰਾਉਣਾ। ੨. ਛੇਤੀ ਕਰਨੀ. ਕਾਹਲੇ ਪੈਣਾ। ੩. ਤੜਫਣਾ। ੪. ਚਟ ਚਟ ਸ਼ਬਦ ਕਰਨਾ. "ਚਟਪਟਾਇ ਤ੍ਰਿਣ ਜ੍ਯੋਂ ਜਰ੍ਯੋ." (ਖਾਮ)
ਸਰੋਤ: ਮਹਾਨਕੋਸ਼