ਚਤੁਆਰ
chatuaara/chatuāra

ਪਰਿਭਾਸ਼ਾ

ਸੰ. ਚਤੁਰ੍‌- ਚਤ੍ਵਾਰ੍‌. ਚਾਰ. ਚਹਾਰ. "ਪਲਕੇ ਕਰੇ ਚਤੁ ਭਾਇ." (ਗ੍ਯਾਨ) ਮਾਸ ਦੇ ਚਾਰ ਹਿੱਸੇ ਕੀਤੇ. "ਵਰਤਹਿ ਜੁਗ ਚਤੁਆਰੇ." (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼