ਚਤੁਰਵ੍ਯੂਹ
chaturavyooha/chaturavyūha

ਪਰਿਭਾਸ਼ਾ

ਸੰ. चतुर्व्यूह ਸੰਗ੍ਯਾ- ਚਾਰ ਵਸਤੂਆਂ ਦਾ ਸਮੁਦਾਯ ਚਾਰ ਇੱਕਠ. "ਗੁਰੂ ਨਾਨਕ ਜੀ ਕੋ ਵਾਹਗੁਰੂ ਚਤੁਰਵ੍ਯੂਹ ਅਵਤਾਰ ਮਿਲਿਆ ਹੈ." (ਜਸਭਾਮ) ਚਾਰ ਅੱਖਰਾਂ ਦਾ ਸਮੁਦਾਯ ਵਾਹਗੁਰੂ ਮੰਤ੍ਰ। ੨. ਵੈਸਨਵਮਤ ਅਨੁਸਾਰ ਕ੍ਰਿਸਨ, ਬਲਰਾਮ, ਪ੍ਰਦ੍ਯੁਮਨ ਅਤੇ ਅਨਿਰੁੱਧ.
ਸਰੋਤ: ਮਹਾਨਕੋਸ਼