ਚਤੁਰ ਅਵਸਥਾ ਅਰਿ
chatur avasathaa ari/chatur avasadhā ari

ਪਰਿਭਾਸ਼ਾ

ਚੌਥੀ ਉਮਰ ਬੁਢਾਪਾ, ਉਸ ਦਾ ਵੈਰੀ ਅਮ੍ਰਿਤ. (ਸਨਾਮਾ) ਦੇਖੋ, ਚਤੁਰਥ ਅਵਸਥਾ ੨.
ਸਰੋਤ: ਮਹਾਨਕੋਸ਼