ਚਪਾਤੀ
chapaatee/chapātī

ਪਰਿਭਾਸ਼ਾ

ਫ਼ਾ. [چپاتی] ਸੰਗ੍ਯਾ- ਪਤਲੀ ਅਤੇ ਚੌੜੀ ਰੋਟੀ. ਮੰਡਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چپاتی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

thin Indian loaf
ਸਰੋਤ: ਪੰਜਾਬੀ ਸ਼ਬਦਕੋਸ਼

CHAPÁTÍ

ਅੰਗਰੇਜ਼ੀ ਵਿੱਚ ਅਰਥ2

s. f, Unleavened bread made thin in the form of the griddle cakes of Scotland, the common bread of India.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ