ਚਪੇੜ
chapayrha/chapērha

ਪਰਿਭਾਸ਼ਾ

ਸੰ. चपेट ਸੰਗ੍ਯਾ- ਜੋ ਚਪ (ਸਮਝਾਉਣ) ਲਈ ਲਗਾਈ ਜਾਵੇ. ਧੱਫਾ. ਤ਼ਮਾਚਾ. ਥੱਪੜ
ਸਰੋਤ: ਮਹਾਨਕੋਸ਼

ਸ਼ਾਹਮੁਖੀ : چپیڑ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

slap, smack, swat, swot; figurative usage blow (of fate); insult, affront
ਸਰੋਤ: ਪੰਜਾਬੀ ਸ਼ਬਦਕੋਸ਼