ਚਮੁੱਟਾ
chamutaa/chamutā

ਪਰਿਭਾਸ਼ਾ

ਵਿ- ਚਿੰਮੜਿਆ ਹੋਇਆ. ਚਿਮਟਿਆ. "ਜਣੁ ਡਾਲਿ ਚਮੁੱਟੇ ਆਵਲੇ." (ਚੰਡੀ ੩)
ਸਰੋਤ: ਮਹਾਨਕੋਸ਼