ਚਮੂ
chamoo/chamū

ਪਰਿਭਾਸ਼ਾ

ਸੰ. ਸੰਗ੍ਯਾ- ਜੋ ਵੈਰੀ ਨੂੰ ਚਮ (ਖਾ) ਜਾਵੇ. ਸੈਨਾ ਫੌਜ. "ਭਜੀ ਚਮੂ ਸਭ ਦਾਨਵੀ." (ਚੰਡੀ ੧) ੨. ਖਾਸ ਗਿਣਤੀ ਦੀ ਫੌਜ- ੭੨੯ ਹਾਥੀ, ੭੨੯ ਰਥ, ੨੧੮੭ ਸਵਾਰ ਅਤੇ ੩੬੪੫ ਪਿਆਦੇ.
ਸਰੋਤ: ਮਹਾਨਕੋਸ਼