ਚਮੂਚਾਲ
chamoochaala/chamūchāla

ਪਰਿਭਾਸ਼ਾ

ਸੰਗ੍ਯਾ- ਫੌਜ ਵਿੱਚ ਹਲਚਲ। ੨. ਫੌਜ ਦਾ ਕੂਚ.
ਸਰੋਤ: ਮਹਾਨਕੋਸ਼