ਚਰਪਰਾ
charaparaa/charaparā

ਪਰਿਭਾਸ਼ਾ

ਵਿ- ਤੀਕ੍ਸ਼੍‍ਣ. ਤਿੱਖਾ. ਮਿਰਚ ਆਦਿ ਦਾ ਸਵਾਦ ਜਿਸ ਰਸ ਵਿੱਚ ਮਿਲਿਆ ਹੈ. "ਮਧੁਰ ਸਲਵਣ ਤੁਰਸ਼ ਚਰਪਰੇ." (ਗੁਪ੍ਰਸੂ)
ਸਰੋਤ: ਮਹਾਨਕੋਸ਼

CHARPARÁ

ਅੰਗਰੇਜ਼ੀ ਵਿੱਚ ਅਰਥ2

a, ghly seasoned, well flavoured, hot with pepper; smart in conversation, pert.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ