ਪਰਿਭਾਸ਼ਾ
ਸੰ. ਚਰ੍ਬ੍ਹ੍ਹ. ਧਾ- ਜਾਣਾ, ਗਮਨ ਕਰਨਾ, ਖਾਣਾ, ਚੱਬਣਾ। ੨. ਫ਼ਾ. [چرب] ਵਿ- ਤੇਜ਼. ਤਿੱਖਾ। ੩. ਸੰਘਣਾ. ਗਾੜ੍ਹਾ। ੪. ਪ੍ਰਬਲ। ੫. ਚਿਕਣਾ. ਸ੍ਨਿਗਧ। ੬. ਸੰਗ੍ਯਾ- ਫਤੇ. ਜਿੱਤ. "ਅਰਬ ਖਰਬੰ ਪੁਰੰ ਚਰਬ ਸਰਬੰ ਕਰੇ." (ਰਾਮਾਵ)
ਸਰੋਤ: ਮਹਾਨਕੋਸ਼
CHARB
ਅੰਗਰੇਜ਼ੀ ਵਿੱਚ ਅਰਥ2
a, Fat. good, excellent; overcoming, overpowering, victorious, predominant; c. w. hoṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ