ਚਰਵਾਰੋ
charavaaro/charavāro

ਪਰਿਭਾਸ਼ਾ

ਸੰਗ੍ਯਾ- ਚਾਰਨ ਲਈ ਪਸ਼ੂਆਂ ਨੂੰ ਲੈ ਜਾਣ ਵਾਲ. ਵੱਗ ਦਾ ਪਾਲੀ. ਗੋਪਾਲ। ੨. ਵਿ- ਚਾਰਨ ਵਾਲਾ. ਚੁਗਾਉਣ ਵਾਲਾ. "ਚਰਵਾਰੋ ਸ੍ਯਾਮ ਧੇਨੁ ਹੈ." (ਕ੍ਰਿਸਨਾਵ) ਦੇਖੋ, ਚਰਵੇਦਾਰ.
ਸਰੋਤ: ਮਹਾਨਕੋਸ਼